TODAY'S
LATEST ANOUNCEMENTS
LATEST EVENTS
-
14 Feb 2024ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਕਾਮਰਸ ਵਿਭਾਗ ਦੁਆਰਾ ਬੈਂਕਾਂ ਦੇ ਇਮਤਿਹਾਨ ਸਬੰਧੀ ਵਿਸ਼ੇਸ਼ ਲੈਕਚਰ ਦਾ ਆਯੋਜਨ
-
17 Nov 2023ਸਵਰਗਵਾਸੀ ਪ੍ਰੋਫੈਸਰ ਅਮਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਲੈਕਚਰ:
-
04 Oct 2023ਐੱਨ.ਐੱਸ.ਐੱਸ ਵਿਭਾਗ ਦੁਆਰਾ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 'ਸਵੱਛਤਾ ਦਿਵਸ ਦੇ ਸੰਦਰਭ' ਵਿੱਚ ਇੱਕ ਲੈਕਚਰ ਕਰਵਾਇਆ ਗਿਆ।
-
04 Oct 2023ਐੱਨ. ਐੱਸ. ਐੱਸ. ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਦੇ ਜਨਮ ਦਿਨ ਸਬੰਧੀ ਇੱਕ ਵਿਸ਼ੇਸ਼ ਲੈਕਚਰ
-
04 Oct 2023'ਐੱਨ. ਐੱਸ. ਐੱਸ. ਵਿਭਾਗ ਵੱਲੋਂ 'ਸਵੱਛਤਾ ਹੀ ਸੇਵਾ' ਦੇ ਸਿਰਲੇਖ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ।
LATEST ACHIEVEMENTS
-
25 Dec 2023 RECENT ACHIEVEMENTSਤਿੰਨ ਅਥਲੀਟਾਂ ਨੇ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ
-
06 Oct 2023 RECENT ACHIEVEMENTSਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਬੀ-ਜੋਨ ਜੋਨਲ ਯੁਵਕ ਮੇਲੇ 2023-24 ਵਿੱਚੋਂ ਓਵਰਆਲ ਚੈਂਪੀਅਨ ਟਰਾਫੀ
-
09 Aug 2023 LATEST EVENTSਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਪ੍ਰਿੰਸੀਪਲ ਦਾ ਸੰਦੇਸ਼
(ਡਾ. ਬਲਵੰਤ ਸਿੰਘ ਸੰਧੂ)
ਅਜੋਕੇ ਦੌਰ ਵਿਚ ਹਰ ਮਾਤਾ ਪਿਤਾ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਬੱਚਿਆਂ ਨੂੰ ਅਜਿਹੀ ਸੰਸਥਾ ਵਿੱਚ ਪੜ੍ਹਾਉਣ ਦੀ ਹੈ, ਜਿੱਥੇ ਉਨ੍ਹਾਂ ਦੇ ਬੱਚੇ ਆਪਣਾ ਸਰਵਪੱਖੀ ਵਿਕਾਸ ਕਰ ਸਕਣ ਅਤੇ ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਸੁਰੱਖਿਅਤ ਰੱਖ ਸਕਣ। ‘ਸ੍ਰੀ ਗੁਰੂ ਅੰਗਦ ਦੇਵ ਕਾਲਜ’, ਖਡੂਰ ਸਾਹਿਬ ਇੱਕ ਅਜਿਹੀ ਹੀ ਸੰਸਥਾ ਹੈ। ਵਿੱਦਿਆ ਦੀ ਮਹੱਤਤਾ ਅਤੇ ਇਲਾਕੇ ਦੀ ਲੋੜ ਸਮਝਦਿਆਂ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜ ਸੌ ਸਾਲਾ ਸ਼ਤਾਬਦੀ ਦੇ ਪਵਿੱਤਰ ਮੌਕੇ ‘ਤੇ ‘ਸ੍ਰੀ ਗੁਰੂ ਅੰਗਦ ਦੇਵ ਕਾਲਜ’ ਖਡੂਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕਾਲਜ ਦੀ ਸਥਾਪਨਾ ਉਸ ਪਵਿੱਤਰ ਧਰਤੀ ‘ਤੇ ਹੋਈ ਜਿੱਥੇ ਅੱਠ ਗੁਰੂ ਸਾਹਿਬਾਨ ਦੇ ਚਰਨ ਪਏ ਹਨ।
ਹਰ ਪੱਖ ਤੋਂ ਉਪਜਾਊ ਇਸ ਧਰਤੀ ‘ਤੇ ਉਸਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤਾ ਪ੍ਰਾਪਤ ‘ਸ੍ਰੀ ਗੁਰੂ ਅੰਗਦ ਦੇਵ ਕਾਲਜ’ ਪਿਛਲੇ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਉੱਘੇ ਵਾਤਾਵਰਨ ਪ੍ਰੇਮੀ, ਗੁਰਬਾਣੀ ਦੀ ਵਿਚਾਰਧਾਰਾ ਨੂੰ ਪ੍ਰਣਾਏ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਦੀ ਵਿੱਦਿਅਕ ਖੇਤਰ ਵਿੱਚ ਰੁਚੀ, ਪੰਜਾਬ ਅਤੇ ਪੰਜਾਬੀਅਤ ਦੀ ਤਰੱਕੀ ਦੀ ਚਾਹਤ, ਦੂਰ-ਅੰਦੇਸ਼ੀ ਅਤੇ ਯੋਗਦਾਨ ਸਦਕਾ ਇਹ ਕਾਲਜ ਕਈ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ। ਇਹਨਾਂ ਸਾਲਾਂ ਦੌਰਾਨ ਇਸ ਸੰਸਥਾ ਵੱਲੋਂ ਵਿੱਦਿਅਕ ਦੇ ਖੇਤਰ ਦੇ ਨਾਲ ਨਾਲ ਖੇਡਾਂ, ਵਾਤਾਵਰਨ, ਸਮਾਜਿਕ-ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿੱਚ ਨਿਭਾਈ ਭੂਮਿਕਾ ਕਾਰਨ ਮਿਸਾਲੀ ਪੈੜਾਂ ਪਾ ਚੁੱਕਿਆ ਹੈ।
COLLEGE LIBRARY
College has a big library equipped with modern technology and a large storehouse of books related to different subjects and other informative books on different topics.
Library has three big halls, one each for boys, girls and for PG students. Many newspapers in English and Punjabi language are subscribed to library.
Library has a vast source of books as follows:
Text Books : 9724
Reference books : 10861
Journals : 241
e-journals : 6000
e-books : 164300
Students can also check the book catalogue through OPAC.
Apart from it library also provide e-services. Students can use these services as per the link: https://nlist.inflibnet.ac.in . Students can get their UserID and password from college library to access e-resources using INFLIBNET.
LABS IN SGAD COLLEGE
labs play a crucial role in enhancing the learning experience for students across various disciplines. These laboratories are specialized spaces equipped with instruments, tools, and technology designed to facilitate hands-on learning and practical application of theoretical concepts. Labs provide a unique environment where students can apply theoretical knowledge in real-world scenarios, develop critical skills, and deepen their understanding of the subject matter.
WHAT OUR STUDENTS SAYS
PRESS & MEDIA
FROM THE WALL OF EVENTS
ਸ੍ਰੀ ਗੁਰੂ ਅੰਗਦ ਦੇਵ ਕਾਲਜ,…
ਤਿੰਨ ਅਥਲੀਟਾਂ ਨੇ ਜ਼ਿਲ੍ਹਾ ਅਥਲੈਟਿਕਸ…
ਸਵਰਗਵਾਸੀ ਪ੍ਰੋਫੈਸਰ ਅਮਰਜੀਤ ਸਿੰਘ ਦੀ…
ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿਖੇ…
ਐੱਨ.ਐੱਸ.ਐੱਸ ਵਿਭਾਗ ਦੁਆਰਾ ਪੰਜਾਬ ਸਰਕਾਰ…
ਐੱਨ. ਐੱਸ. ਐੱਸ. ਵਿਭਾਗ ਵੱਲੋਂ…
‘ਐੱਨ. ਐੱਸ. ਐੱਸ. ਵਿਭਾਗ ਵੱਲੋਂ…
ਕਾਮਰਸ ਵਿਭਾਗ ਦੁਆਰਾ mock interview…
ਐੱਨ.ਐੱਸ. ਐੱਸ. ਵੱਲੋਂ ਵਾਤਾਵਰਣ ਦੀ…
‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ…
ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ’ ਦੁਆਰਾ…
ਸੈਸ਼ਨ 2023-24 ਦੀ ਆਰੰਭਤਾ ਦੀ…
ਅਰਥਸ਼ਾਸਤਰ ਵਿਭਾਗ’ ਵੱਲੋਂ ਕੁਇਜ਼ ਮੁਕਾਬਲਾ…
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…
ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ’ ਵੱਲੋਂ…
ਹਿਸਟਰੀ ਵਿਭਾਗ ਵੱਲੋਂ ਇੱਕ ਵਿਸ਼ੇਸ਼…
ਐੱਨ.ਐੱਸ.ਐੱਸ. ਵਿਭਾਗ ਵੱਲੋਂ ‘ਵਿਸ਼ਵ ਸਾਖਰਤਾ…
‘ਅਧਿਆਪਕ ਦਿਵਸ’
ਖੇਡਾਂ ਵਤਨ ਪੰਜਾਬ ਦੀਆਂ’
Subscribe Now
Don’t miss our future updates! Get Subscribed Today!
©2023. IT DEPARTMENT, NISHAN-E-SIKHI, KHADUR SAHIB.. All Rights Reserved.